Trulli Trulli Trulli Trulli Trulli

JALANDHAR-🌴ਪੌਦੇ ਲਗਾਉਣਾ ਕਈਂ ਸ਼ਰੀਰਾਂ ਨੂੰ ਆਕਸੀਜ਼ਨ ਦੇਣ ਬਰਾਬਰ- Class Mate Group

Trulli

🌴ਪੌਦੇ ਲਗਾਉਣਾ ਕਈਂ ਸ਼ਰੀਰਾਂ ਨੂੰ ਆਕਸੀਜ਼ਨ ਦੇਣ ਬਰਾਬਰ-Class Mate Group,DSP ਵਿਜੀਲੈਂਸ ਨਿਰੰਜਨ ਸਿੰਘ ਉਚੇਚੇ ਤੌਰ ਤੇ ਪੁੱਜੇ


ਜਲੰਧਰ……
Class Mate Group ਦਸਮੇਸ਼ ਨਗਰ ਜਲੰਧਰ ਵਲੋਂ ਅੱਜ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਸੰਸਥਾਂ ਦੇ ਮੈਂਬਰਾਂ ਨੇ ਕਿਹਾ ਕਿ ਹਰ ਸੰਸਥਾ ਹਰ ਵਿਅਕਤੀ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਪੌਦੇ ਲਗਾਉਣ ਦੇ ਨਾਲ ਉਨ੍ਹਾਂ ਦਾ ਪਾਲਣ ਪੋਸ਼ਣ ਵੀ ਯਕੀਨੀ ਹੋ ਸਕੇ। ਇਸ ਮੋਕੇ DSP ਵਿਜੀਲੈਂਸ ਨਿਰੰਜਨ ਸਿੰਘ ਉਚੇਚੇ ਤੌਰ ਤੇ ਪੁੱਜੇ। ਉਨ੍ਹਾਂ ਨਾਲ ਪਰਮਜੀਤ ਸਿੰਘ, ਬਲਬੀਰ ਸਿੰਘ,ਵਿਨੋਦ ਕੁਮਾਰ, ਨੀਰਜ ਕੁਮਾਰ,ਸੁਰਿੰਦਰ ਕੁਮਾਰ, ਉਡੀਕ ਚੰਦ, ਸੁਮਨ ਸਿੰਘ,ਸੁਭਾਸ਼ ਕੁਮਾਰ, ਯਸ਼ਪਾਲ ਜੀ, ਗੁਰਮੀਤ ਸਿੰਘ ਬਿੱਟੂ ਜ. ਸਕੱਤਰ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ, ਪਰਮਿੰਦਰ ਸਿੰਘ ਪ੍ਰਧਾਨ ਗੁਰੂ ਘਰ ਦਸਮੇਸ਼ ਨਗਰ, ਵਰੇਸ਼ ਮਿੰਟੂ ਕੌਂਸਲਰ, ਮਨਜੀਤ ਕੌਰ, ਰਣਜੀਤ ਸਿੰਘ, ਜਸਕੀਰਤ ਸਿੰਘ, ਹੀਰਾ ਸਿੰਘ, ਪ੍ਰੇਮ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਕਾਕੂ ਆਦਿ ਸ਼ਾਮਿਲ ਸਨ।

Trulli