Trulli Trulli Trulli Trulli Trulli

Breaking News : ਜਲੰਧਰ ਸੜਕ ਹਾਦਸੇ ‘ਚ MLA ਦੇ PA ਸਣੇ ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ

Trulli

Breaking News : ਸੜਕ ਹਾਦਸੇ ‘ਚ MLA ਦੇ PA ਸਣੇ ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ

ਜਲੰਧਰ : ਬੀਤੀ ਦੇਰ ਰਾਤ ਬਟਾਲਾ ਜਲੰਧਰ ਬਾਈਪਾਸ ਦੇ ਨਜ਼ਦੀਕ ਹੋਏ ਇਕ ਸੜਕ ਹਾਦਸੇ ਦੌਰਾਨ ਐਮਐਲਏ ਬਟਾਲਾ ਦੇ ਪੀਏ ਉਪਦੇਸ਼ ਕੁਮਾਰ ਅਤੇ ਉਸਦੇ ਨਾਲ ਦੋ ਹੋਰ ਨੌਜਵਾਨ ਸਾਥੀਆਂ ਦੀ ਮੌਤ ਹੋ ਗਈ ਹੈ। ਹਾਦਸੇ ‘ਚ ਐਮਐਲਏ ਦੇ ਛੋਟਾ ਭਰਾ ਅਤੇ ਇਕ ਸਾਥੀ ਨੌਜਵਾਨ ਮਾਣਿਕ ਗੰਭੀਰ ਜਖਮੀ ਹੋਇਆ । ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੀਏ ਉਪਦੇਸ਼ ਸਮੇਤ 5 ਇਕ ਪਾਰਟੀ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ‘ਚ ਕਾਰ ਦਾ ਸੜਕ ਹਾਦਸਾ ਹੋ ਗਿਆ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ।

 

Trulli