Trulli Trulli Trulli Trulli Trulli

ਭਾਰਤ ਦੇ ਰਸਮੀ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੇ ਵਿਦਾਇਗੀ ਪ੍ਰੋਗਰਾਮ ਚ ਜਲੰਧਰ ਦੇ ਇਹਨਾਂ ਨੌਜਵਾਨ ਨੇਤਾਵਾਂ ਨੇ ਕੀਤੀ ਸ਼ਮੂਲੀਅਤ, ਦੇਖੋ ਤਸਵੀਰਾਂ

Trulli

ਭਾਰਤ ਦੇ ਰਸਮੀ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੇ ਵਿਦਾਇਗੀ ਪ੍ਰੋਗਰਾਮ ਚ ਜਲੰਧਰ ਦੇ ਇਹਨਾਂ ਨੌਜਵਾਨ ਨੇਤਾਵਾਂ ਨੇ ਕੀਤੀ ਸ਼ਮੂਲੀਅਤ, ਦੇਖੋ ਤਸਵੀਰਾਂ

Farewell Program of Formal President of India Shri Ram Nath Kovind

ਜਲੰਧਰ ਤੋਂ ਸਮਾਜ ਸੇਵੀ ਅਤੇ ਨੌਜਵਾਨ ਨੇਤਾ ਰੋਬਿਨ ਸਾਂਪਲਾ ਦੇ ਨਾਲ ਗਗਨਦੀਪ ਸਿੰਘ ਗੱਗੀ ਤੇ ਗੀਤਕ (ਨਵੀ)ਅੱਜ ਦਿੱਲੀ ਵਿਖੇ ਸਾਬਕਾ ਰਾਸ਼ਟਰਪਤੀ ਦੇ ਸਨਮਾਨ ਸਮਾਰੋਹ ਚ ਪੁੱਜੇ ਓਹਨਾ ਨੇ ਦਸਿਆ ਕੀ ਪੰਜਾਬ ਦੇ ਕਈ ਵੱਡੇ ਚਿਹਰੇ ਅਤੇ ਧਾਰਮਿਕ ਸਖਸ਼ੀਅਤਾਂ ਦੀ ਮੌਜੂਦਗੀ ਚ ਇਹ ਪ੍ਰੋਗਰਾਮ ਬਹੁਤ ਹੀ ਸੁਚੱਜੇ ਢੰਗ ਨਾਲ ਹੋਇਆ ਸ਼੍ਰੀ ਰਾਮਨਾਥ ਕੋਵਿੰਦ ਜੀ ਦਾ ਰਾਸ਼ਟਰੀ ਨਿਰਮਾਣ ਸੰਘ ਵਲੋਂ ਕੱਲ ਦਾ ਰਾਸ਼ਟਰਪਤੀ -ਅੱਜ ਦਾ ਰਾਸ਼ਟਰ ਸੇਵਕ ਵਜੋ ਸਨਮਨ ਕੀਤਾ ਗਿਆ ਤੇ ਓਹਨਾ ਦਵਾਰਾਂ ਦੇਸ਼ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸ਼ਰਾਹਣਾ ਕੀਤੀ ਗਈ

Trulli