Trulli Trulli Trulli Trulli Trulli

ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਸੀਨੀਅਰ ਲੀਡਰ ਰਾਜਬੀਰ ਸ਼ੰਟੀ ਦੇ ਪਿਤਾ ਦੀ ਅੰਤਿਮ ਅਰਦਾਸ 22 ਨੂੰ ,ਪੜੋ ਪੂਰੀ ਖਬਰ ਕਿੱਥੇ???

Trulli

ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਸੀਨੀਅਰ ਲੀਡਰ ਰਾਜਬੀਰ ਸ਼ੰਟੀ ਦੇ ਪਿਤਾ ਦੀ ਅੰਤਿਮ ਅਰਦਾਸ 22 ਨੂੰ ,ਪੜੋ ਪੂਰੀ ਖਬਰ ਕਿੱਥੇ

ਜਲੰਧਰ
ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਰਾਜਬੀਰ ਸ਼ੰਟੀ ਦੇ ਪਿਤਾ ਗੁਰੂ ਮਾਹਰਾਜ ਦੇ ਚਰਨਾਂ ਚ ਜਾ ਵਿਰਾਜੇ ਸਨ ਸਾਰੇ ਸ਼ਹਿਰ ਦੇ ਧਾਰਮਿਕ ,ਵਪਾਰਿਕ ਅਤੇ ਰਾਜਨੀਤਕ ਨੁਮਾਇੰਦੇ ਓਹਨਾ ਦੇ ਅੰਤਿਮ ਸਸਕਾਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸੋ ਤੁਹਾਨੂੰ ਦਸਦੀਏ ਓਹਨਾ ਦੀ ਅੰਤਿਮ ਅਰਦਾਸ 22-07-2022 ਦਿਨ ਸ਼ੁਕਰਵਾਰ ਨੂੰ ਜਲੰਧਰ ਦੇ ਗੁਰਦੁਆਰਾ ਨੌਵੀਂ ਪਾਤਸ਼ਾਹੀ ,ਗੁਰੂ ਤੇਗ਼ ਬਹਾਦਰ ਨਗਰ ਵਿਖੇ ਹੋਏਗੀ ਸਮਾਂ ਦੁਪਹਿਰ 12 ਤੋਂ 1.30
ਪਰਿਵਾਰ ਵਲੋਂ ਬੇਨਤੀ ਆਪ ਸਭ ਨੇ ਅੰਤਿਮ ਅਰਦਾਸ ਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ

Trulli