Trulli Trulli Trulli Trulli Trulli

ਭਗਵੰਤ ਮਾਨ ਦੀ ਕੋਠੀ ਦਾ ਹੋਇਆ ਚਲਾਨ ,ਦੇਖੋ ਕੀ ਬਣਿਆ ਕਾਰਣ

Trulli
ਭਗਵੰਤ ਮਾਨ ਦੀ ਕੋਠੀ ਦਾ ਹੋਇਆ ਚਲਾਨ ,ਦੇਖੋ ਕੀ ਬਣਿਆ ਕਾਰਣ
ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਨੇ ਪੰਜਾਬ ਦੇ CM MAAN ਦੀ ਕੋਠੀ ਦਾ ਚਲਾਨ ਕੱਟ ਦਿੱਤਾ ਹੈ। ਦਰਅਸਲ ‘ਚ ਸਫ਼ਾਈ ਨਾ ਹੋਣ ਕਾਰਨ ਚਲਾਨ ਕੱਟਿਆ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ MAAN ਦੀ ਕੋਠੀ ਨੰਬਰ 7 ਦਾ ਚਲਾਨ ਕੱਟਿਆ ਗਿਆ ਹੈ।
ਇਹ ਕੋਠੀ ਐਮਟੀ ਸੈਕਸ਼ਨ ਨਾਲ ਸਬੰਧਤ ਹੈ। ਜਿਸ ਥਾਂ ‘ਤੇ ਮੁੱਖ ਮੰਤਰੀ ਦੇ ਕਾਫਲੇ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਹਨ, ਉਸ ਨੂੰ ਐਮਟੀ ਸੈਕਸ਼ਨ ਕਿਹਾ ਜਾਂਦਾ ਹੈ। ਅੱਜ ਸਵੇਰੇ 8:00 ਵਜੇ ਦੇ ਕਰੀਬ ਚਲਾਨ ਕੀਤਾ ਗਿਆ ਹੈ।
Trulli