Trulli Trulli Trulli Trulli Trulli

ਪੰਜਾਬ – Blood donors ਨੂੰ ਸਨਮਾਨਿਤ ਕਰਨਗੇ ਪੰਜਾਬ ਦੇ ਸਿਹਤ ਮੰਤਰੀ

Trulli

ਪੰਜਾਬ – Blood donors ਨੂੰ ਸਨਮਾਨਿਤ ਕਰਨਗੇ ਪੰਜਾਬ ਦੇ ਸਿਹਤ  ਮੰਤਰੀ

ਪਟਿਆਲਾ ਦੇ ਕਲਸ਼ ਪਬਲੀਕੈਸ਼ਨ ਵਲੋਂ ਰੱਖਿਆ ਗਿਆ ਸਨਮਾਨ ਸਮਾਰੋਹ ਜਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਕਰਨਗੇ ਖੂਨ ਦਾਨ ਵਰਗੇ ਮਹਾਨ ਸੇਵਾ ਦੇ ਪ੍ਰਬੰਧ ਚਲਾਉਣ ਵਾਲੇ ਪ੍ਰਬੰਧਕਾਂ ਨੂੰ ਅਤੇ ਖੂਨ ਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਜਿਸ ਵਿੱਚ ਸੁਖਜੀਤ ਸਿੰਘ ਨੂੰ
ਬਲੱਡ ਡੋਨੋਰ ਅਤੇ ਵੈਲਫ਼ੇਅਰ ਸੋਸਾਇਟੀ ਦਸੂਆਂ ਯੂਨਿਟ ਜਲੰਧਰ ਵਜੋਂ ਸਨਮਾਨਿਤ ਕੀਤਾ ਜਾਏਗਾ ਇਸ ਮਹਾਨ ਸੇਵਾ ਨਾਲ ਜੁੜੋ ਅਤੇ ਹੋਰਾਂ ਨੂੰ ਵੀ ਜੋੜੋ ਪਰ ਅਸੀਂ ਤੁਹਾਨੂੰ ਆਪਣੇ channel ਵਲੋਂ ਦਸਦੀਏ ਕੀ ਉਸ ਸੰਸਥਾ ਨਾਲ ਜੁੜੋ ਜਿਹੜੇ ਬਿਲਕੁਲ ਜਨਤਾ ਦੇ ਭਰੋਸੇ ਤੇ ਖਰੇ ਉਤਰਨ ਅਤੇ ਖੂਨਦਾਨ ਦੇ ਨਾ ਤੇ ਹੇਰਾ ਫੇਰੀ ਕਰਨ ਵਾਲਿਆਂ ਤੋਂ ਵੀ ਬਚਾਅ ਰੱਖੋ ਜ਼ੇਕਰ ਕੋਈ ਗਲਤ ਕਰਦਾ ਹੈ ਤਾਂ ਸਾਡੇ channel ਨਾਲ ਸੰਪਰਕ ਕਰੋ ਅਸੀਂ ਤੁਹਾਡੀ ਅਵਾਜ ਪ੍ਰਸ਼ਾਸ਼ਨ ਤਕ ਪਹੁੰਚਵਾਂਗੇ  ਅਤੇ ਜਨਤਕ ਕਰਾਂਗੇ

Trulli