Trulli Trulli Trulli Trulli Trulli

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ, 21 ਆਈਏਐਸ, 47 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ,ਜਲੰਧਰ ਦੇ ਨਵੇਂ ਡੀ ਸੀ ਹੋਣਗੇ ਜਸਪ੍ਰੀਤ ਸਿੰਘ

Trulli

 

ਕਾਬਲੇਗੌਰ ਹੈ ਕਿ ਬੀਤੇ ਦਿਨੀਂ ਵੀ ਪੰਜਾਬ  ਸਰਕਾਰ ਅੱਜ  ਤਿੰਨ ਹੋਰ ਆਈ ਏ ਐਸ ਅਫਸਰ ਦੇ ਤਬਾਦਲੇ ਕੀਤੇ ਸਨ। ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਪੰਜਾਬ  ਪੁਲਿਸ ਪ੍ਰਸ਼ਾਸ ਵਿੱਚ ਵੱਡਾ ਫੇਰ ਬਦਲ ਕਰਦਿਆਂ 334 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ।

Trulli