Trulli Trulli Trulli Trulli Trulli

ਜੱਥੇਦਾਰ ਅਕਾਲ ਤਖ਼ਤ  ਵਲੋਂ ਲਿਆ ਗਿਆ ਸਖ਼ਤ  ਫੈਂਸਲਾ, ਸੂਚਨਾ ਮਿਲਣ ਤੇ ਹੋਵੇਗੀ ਕਾਰਵਾਈ

Trulli

ਜੱਥੇਦਾਰ ਅਕਾਲ ਤਖ਼ਤ  ਵਲੋਂ ਲਿਆ ਗਿਆ ਸਖ਼ਤ  ਫੈਂਸਲਾ, ਸੂਚਨਾ ਮਿਲਣ ਤੇ ਹੋਵੇਗੀ ਕਾਰਵਾਈ

ਤੁਹਾਨੂੰ ਦਸਦੀਏ  ਜੱਥੇਦਾਰ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੂੰ ਲਗਾਤਾਰ ਇਤਰਾਜ ਯੋਗ ਸੂਚਨਾ ਮਿਲਣ ਤੇ ਅੱਜ ਸਖਤ ਫੈਂਸਲਾ ਲਿਆ ਗਿਆ ਜਿਸ ਵਿੱਚ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕੀ ਵੇਚਣ ਵਾਲੀਆਂ ਚੀਜਾਂ ਤੇ ਖੰਡਾ ਅਤੇ ਹੋਰ ਧਾਰਮਿਕ ਪੰਕਤੀਆਂ ਦੀ ਵਰਤੋਂ ਨਾ ਕੀਤੀ ਜਾਵੇ ਜਿਸ ਦੀ ਵਰਤੋਂ ਤੋਂ ਬਾਅਦ ਬੇਅਦਬੀ ਹੁੰਦੀ ਹੈ ਇਸ  ਫੈਂਸਲੇ  ਦੀ ਸ਼ਾਲਾਘਾ  ਕਰਦਿਆਂ ਜਲੰਧਰ ਦੀਆ ਸਿੰਘ ਸਭਾਵਾਂ ਅਤੇ ਗੁ ਪ੍ਰਬੰਧਕ ਕਮੇਟੀਆਂ ਦੇ ਜਗਜੀਤ ਸਿੰਘ ਗਾਬਾ, ਮੋਹਨ ਸਿੰਘ ਢੀਂਡਸਾ, ਹਰਜੋਤ ਸਿੰਘ ਲੱਕੀ, ਪਰਮਿੰਦਰ ਸਿੰਘ, ਗੁਰਮੀਤ ਸਿੰਘ ਬਿੱਟੂ,ਦਵਿੰਦਰ ਸਿੰਘ ਗੋਬਿੰਦਗੜ੍ਹ,ਗੁਰਿੰਦਰ ਸਿੰਘ ਮਝੈਲ,ਜਗਦੇਵ ਸਿੰਘ ਜੰਗੀ,ਦਿਲਬਾਗ ਸਿੰਘ, ਰਣਜੀਤ ਸਿੰਘ, ਗਗਨਦੀਪ ਸਿੰਘ ਗੱਗੀ ਨੇ ਧੰਨਵਾਦ ਕੀਤਾ ਅਤੇ ਅੱਗੋਂ ਵਾਸਤੇ ਇਸ ਫੈਂਸਲੇ ਨੂੰ ਮੰਨ  ਕੇ ਤੇ ਇਸਦੀ ਉਲੰਘਣਾ ਨਾ ਕਰਨ ਦੀ ਦੁਕਾਨਦਾਰਾਂ ਨੂੰ ਅਪੀਲ ਕੀਤੀ

Trulli