Trulli Trulli Trulli Trulli Trulli

ਜਲੰਧਰ – Naresh Dogra ਨੇ ਸੰਭਾਲਿਆ DCP Security & operations ਦਾ ਅਹੁਦਾ

Trulli

ਜਲੰਧਰ – Naresh Dogra ਨੇ ਸੰਭਾਲਿਆ DCP Security & operations ਦਾ ਅਹੁਦਾ

ਕਮਿਸ਼ਨਰੇਟ ਪੁਲਿਸ ਜਲੰਧਰ ਚੋ ਵੱਖ ਵੱਖ ਆਹੁਦਿਆਂ ਤੇ ਸੇਵਾਵਾਂ ਦੇ ਚੁੱਕੇ ਨਰੇਸ਼ ਕੁਮਾਰ ਡੋਗਰਾ ਨੇ ਡੀ ਸੀ ਪੀ ਸਕਿਓਰਿਟੀ ਐਂਡ ਆਪ੍ਰੇਸਨਜ਼ ਆਹੁਦਾ ਸੰਭਾਲ ਲਿਆ ਹੈ। ਸ੍ਰੀ ਡੋਗਰਾ ਦੇ ਅਹੁਦਾ ਸੰਭਾਲਣ ਮੌਕੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋ ਇਲਾਵਾ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ।ਸ੍ਰੀ ਡੋਗਰਾ ਦਾ ਜਲੰਧਰ ਵਾਸੀਆਂ ਨਾਲ ਬਹੁਤ ਗੂੜ੍ਹਾ ਪਿਆਰ ਹੈ ।ਤੇ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸਤਿਕਾਰ ਦਿੱਤਾ ਜਾਂਦਾ ਹੈ।

Trulli