Trulli Trulli Trulli Trulli Trulli

ਜਲੰਧਰ – HOTEL WHITESTONE ਨੇ ਲੋਕਾਂ ਦੀ ਰਫਤਾਰ ਤੇ ਲਗਾਈ ਰੋਕ ,ਪਾਰਕਿੰਗ BASEMENT ਚ ਬਣਾ ਦਿੱਤਾ ਹਾਲ

Trulli
ਜਲੰਧਰ – HOTEL WHITESTONE ਨੇ ਲੋਕ ਦੀ ਰਫਤਾਰ ਤੇ ਲਗਾਈ ਰੋਕ ,ਪਾਰਕਿੰਗ BASEMENT ਚ ਬਣਾ ਦਿੱਤਾ ਹਾਲ

ਜਲੰਧਰ ਦੇ ਭੀੜ ਵਾਲੇ ਇਲਾਕੇ ਚ ਸਤਿਥ HOTEL WHITESTONE ਨੇ ਪਾਰਕਿੰਗ ਦੀ ਜਗਾਹ ਤੇ ਬਣਾ ਦਿੱਤਾ ਹਾਲ ਅਤੇ ਉਸ ਦਾ ਉਪਯੋਗ ਕਰਨਾ ਕੀਤਾ ਸ਼ੁਰੂ ਹੋਟਲ ਦੇ ਨਾਲ ਇਕ ਪਲਾਟ ਲੈਕੇ ਪ੍ਰਸ਼ਾਸ਼ਨ ਦੀਆਂ ਅੱਖਾਂ ਚ ਘੱਟਾ ਪਾਉਣ ਲਈ ਦਿਖਾਇਆ ਜਾਂਦਾ ਹੈ ਹਾਲਾਂਕਿ ਉਸ ਪਲਾਟ ਦੇ ਬਾਹਰ ਕੋਈ ਪਾਰਕਿੰਗ ਨਜਰ ਨਹੀਂ ਆਂਦੀ ਨਗਰ ਨਿਗਮ ਅਧਿਕਾਰੀ ਵੀ ਧਿਆਨ ਨਹੀਂ ਦੇ ਰਹੇ ਕਿ ਪਾਰਕਿੰਗ ਵਾਲੇ ਪਲਾਟ ਚ ਜਗਾਹ ਖਾਲੀ ਰੱਖਣੀ ਹੁੰਦੀ ਹੈ ਓਥੇ ਵੀ OFFICE ਬਣਾਇਆ ਗਿਆ ਹੈ ਜੋ ਹੋਟਲ ਲਈ ਵਰਤਿਆ ਜਾਂਦਾ ਹੈ ਰਾਹਗੀਰਾਂ ਦੀ ਵੀ ਪ੍ਰੇਸ਼ਾਨੀ ਦਿਨੋ ਦਿਨ ਵਧੀ ਜਾਂ ਰਹੀ ਹੈ ਇਸ ਸੰਬੰਧ ਚ ਜਲਦੀ ਸਬੰਧਤ ਮਹਿਕਮੇ ਨੂੰ ਸ਼ਿਕਾਇਤ ਕਰਕੇ ਅਤੇ RTI ਪਾਕੇ ਜਵਾਬ ਮੰਗਿਆ ਜਾਵੇਗਾ
Trulli