Trulli Trulli Trulli Trulli Trulli

ਜਲੰਧਰ – ਹੋਇਆ ਹਾਦਸਾ ਪਲਟੀ ਸਕੂਲ ਬੱਸ, 9 ਬੱਚੇ ਸਨ ਵਿੱਚ ਮੌਜੂਦ ਜਾਣੋ ਕਿੱਥੇ

Trulli

ਜਲੰਧਰ – ਹੋਇਆ ਹਾਦਸਾ ਪਲਟੀ ਸਕੂਲ ਬੱਸ, ਜਾਣੋ ਕਿੱਥੇ

ਜਲੰਧਰ ਦੇ ਪਿੰਡ ਧੀਨਾ ਚ ਇਕ ਸਕੂਲ ਬੱਸ ਪਲਟੀ ਇਸ ਹਾਦਸੇ ਚ ਬੱਸ ਚ 9 ਬੱਚੇ ਮੌਜੂਦ ਸਨ ਪਰ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਸੱਟਾਂ ਲੱਗਿਆਂ ਇਹ ਘਟਨਾ ਬੱਸ ਵਲੋਂ overtake ਕਰਨ ਕਰਕੇ ਹੋਈ ਜਿਸ ਕਰਨ ਬਸ ਖੇਤਾਂ ਚ ਜਾ ਕੇ ਪਲਟੀ ਇਸ ਦੌਰਾਨ ਸਕੂਲ ਨੇ ਦੂਜੀ ਬੱਸ ਪੇਜ ਕੇ ਬੱਚਿਆਂ ਨੂੰ ਘਰ ਪਹੁੰਚਾਇਆ

Trulli