Trulli Trulli Trulli Trulli Trulli

ਜਲੰਧਰ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਰਾਜਬੀਰ ਸਿੰਘ ਸ਼ੰਟੀ ਦੇ ਪਿਤਾ ਦੀ ਹੋਈ ਮੌਤ

Trulli

ਜਲੰਧਰ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਰਾਜਬੀਰ ਸਿੰਘ ਸ਼ੰਟੀ ਦੇ ਪਿਤਾ ਦੀ ਹੋਈ ਮੌਤ ਸ ਸਰਦਾਰ ਮਨਜੀਤ ਸਿੰਘ ਚਾਵਲਾ ਜੀ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ 17/7/2022 ਦਿਨ ਐਤਵਾਰ ਨੂੰ ਸਵੇਰੇ 11:00 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ

Trulli