Trulli Trulli Trulli Trulli Trulli

ਜਲੰਧਰ ਮੋਬਾਈਲ ਦੀ ਦੁਕਾਨ ਤੇ ਬੱਚੇ ਨੇ ਚਲਾਕੀ ਨਾਲ ਕੀਤਾ ਮੋਬਾਈਲ ਚੋੜੀ, ਫੋਟੋ camera ਚ ਕੈਦ

Trulli

ਜਲੰਧਰ ਦੇ ਗੁਰੂ ਨਾਨਕ ਪੂਰਾ ਇਲਾਕੇ ਦੀ ਘਟਨਾ ਸਾਹਮਣੇ ਆਈ ਇਕ ਬੱਚੇ ਨੇ ਮੋਬਾਈਲ ਚੋੜੀ ਕੀਤਾ ਅਤੇ ਸਾਈਕਲ ਲੈਕੇ ਨਿਕਲ ਗਿਆ ਦੁਕਾਨ ਦਾਰ ਨੇ ਜਾਣਕਾਰੀ ਸਾਂਝੀ ਕਰਕੇ ਸੋਸ਼ਲ ਮੀਡਿਆ ਤੇ ਦਸਿਆ ਤੇ ਆਪਣਾ ਨੰਬਰ ਦਿੱਤਾ ਜ਼ੇਕਰ ਤੁਹਾਨੂੰ ਵੀ ਜਸਦੀ ਖ਼ਬਰ ਹੋਏ ਤਾਂ ਤੁਸੀਂ ਫੋਨ  ਕਰਕੇ ਦਸ ਸਕਦੇ ਹੋ

Trulli