Trulli Trulli Trulli Trulli Trulli

ਜਲੰਧਰ ਪੁਲਿਸ ਨੇ 13 ਗੈਂਗਸਟਰਾਂ ਨੂੰ 13 ਹਥਿਆਰਾਂ ਨਾਲ ਕੀਤਾ ਗ੍ਰਿਫ਼ਤਾਰ

Trulli

ਜਲੰਧਰ ਪੁਲਿਸ ਨੇ 13 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੋਂ 13 ਹਥਿਆਰ ਵੀ ਬਰਾਮਦ ਹੋਏ ਹਨ।

ਪੁਲਿਸ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਕਰੇਗੀ। ਇਸ ਮਾਮਲੇ ਵਿੱਚ ਚੰਡੀਗੜ੍ਹ ‘ਚ ਆਈਪੀਐੱਸ ਅਧਿਕਾਰੀ ਸੁਖਚੈਨ ਸਿੰਘ ਗਿੱਲ ਦੀ ਪ੍ਰੈੱਸ ਕਾਨਫਰੰਸ ਹੈ।  ਇਸ ਪ੍ਰੈੱਸ ਕਾਨਫਰੰਸ ਵਿੱਚ ਐਸ.ਐਸ.ਪੀ ਸਵਪਨ ਸ਼ਰਮਾ ਮੌਜੂਦ ਹੋਣਗੇ। ਇਸ ਤੋਂ ਇਲਾਵਾ ਸੀ.ਆਈ.ਏ ਟੂ ਜਲੰਧਰ ਦੇ ਥਾਣਾ ਇੰਚਾਰਜ ਪੁਸ਼ਪਬਲੀ ਹੋਣਗੇ।

Trulli