Trulli Trulli Trulli Trulli Trulli

ਜਲੰਧਰ ਦੇ ਇਸ ਡਾਕਟਰ ਦੀ ਹੋਈ ਸ਼੍ਰੀ ਪਟਨਾ ਸਾਹਿਬ ਦੇ SSP ਨੂੰ ਸ਼ਿਕਾਇਤ ਦਰਜ

Trulli

ਜਲੰਧਰ ਦੇ ਇਸ ਡਾਕਟਰ ਦੀ ਹੋਈ
ਸ਼੍ਰੀ ਪਟਨਾ ਸਾਹਿਬ ਦੇ SSP ਨੂੰ ਸ਼ਿਕਾਇਤ ਦਰਜ

ਮਾਮਲਾ – ਸ਼੍ਰੀ ਪਟਨਾ ਸਾਹਿਬ ਵਿਖੇ ਨਕਲੀ ਸੋਨੇ ਵਾਲੀਆਂ ਵਸਤਾਂ ਚੜ੍ਹਾਉਣ ਦਾ

Nirbhau akaal channel

 

ਹਮੇਸ਼ ਵਿਵਾਦਗ੍ਰਸਤ ਰਹਿਣ ਵਾਲੇ ਅਖੌਤੀ ਡਾ ਗੁਰਵਿੰਦਰ ਸਿੰਘ ਸਮਰਾ ਦੀਆ ਵਧੀਆ ਮੁਸਕਲਾਂ ਪਟਨਾ ਸਾਹਿਬ ਵਿਚ ਦਰਜ ਪੁਲਿਸ ਸ਼ਿਕਾਇਤ। ਕਰਤਾਰਪੁਰ ਜਲੰਧਰ ਵਿਚ ਰਹਿਣ ਵਾਲੇ ਬਦਨਾਮ ਅਪਰਾਧਿਕ ਪਿਛੋਕੜ ਵਾਲੇ ਅਖੌਤੀ ਡਾ,ਸਮਰਾ ਨੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿੱਖੇ ਨਕਲੀ ਸੋਨੇ ਦੀਆ ਵਸਤਾਂ ਚੜਾ ਕੇ ਵੱਡਾ ਦਾਨੀ ਹੋਣ ਦਾ ਢੌਂਗ ਰਚਿਆ ਸੀ। ਏਨਾ ਵਸਤਾਂ ਦੀ ਜਾਂਚ ਲਈ ਬਣਾਈ ਗਈ ਕਮੇਟੀ ਅਤੇ ਸੋਨੇ ਮਾਹਰਾਂ ਵਲੋਂ ਵਲੋਂ ਉਹ ਵਸਤੂਆਂ ਨਕਲੀ ਘੋਸ਼ਤ ਕਰਨ ਉਪਰੰਤ ਵਿਵਾਦ ਪੈਦਾ ਹੋਣ ਕਾਰਨ ਡਾ,ਸਮਰਾ ਫੇਰ ਸਿੰਘ ਸਾਹਿਬ ਜੀ ਨੂੰ ਬਦਨਾਮ ਕਰਨ ਲਗ ਪਿਆ। ਡਾ,ਸਮਰੇ ਨੂੰ ਬਹੁਤ ਲੋਕ ਜਾਣਦੇ ਹਨ ਕਿ ਉਹ ਇਕ ਬਹੁਤ ਹੀ ਵੱਡਾ ਬਲੈਕਮੇਲ ਕਰਨ ਵਿਚ ਮਾਹਰ ਹੈ ਅਤੇ ਕਈ ਮੁਕੱਦਮਿਆਂ ਵਿੱਚ ਕੈਦ ਕਟ ਚੁੱਕਿਆ ਹੈ। ਕਰਤਾਰਪੁਰ, ਜਲੰਧਰ ਵਿਚ ਲੋਕਾਂ ਦੀਆ ਜਾਇਦਾਦ ਹੜੱਪਣ ਲਈ ਬਦਨਾਮ ਹੈ। ਅਜ ਚਾਰ ਅਗੱਸਤ ਨੂੰ ਤਖਤ ਪਟਨਾ ਸਾਹਿਬ ਦੇ ਇਕ ਸੀਨੀਅਰ ਸੇਵਕ ਪਟਨਾ ਸਾਹਿਬ ਦੇ ਐਸ.ਐਸ.ਪੀ. ਤੇ ਪੁਲਸ ਥਾਣੇ ਵਿਚ ਸਥਾਪਿਤ ਦਰਜ ਕਰਵਾਈ ਹੈ।

Trulli