Trulli Trulli Trulli Trulli Trulli

ਅਫ਼ਸਰਸ਼ਾਹੀ ‘ਚ ਵੱਡੇ ਫੇਰਬਦਲ, ਵਿਜੀਲੈਂਸ ਦੇ 2 DSP ਦੇ ਤਬਾਦਲੇ

Trulli

ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਪੰਜਾਬ ਵਿਜੀਲੈਂਸ ਬਿਊਰੋ ਦੇ 2 ਡੀਐਸਪੀ ਦੇ ਤਬਾਦਲੇ ਵਿਜੀਲੈਂਸ ਚੀਫ਼ ਦੇ ਵੱਲੋਂ ਕੀਤੇ ਗਏ ਹਨ।

 

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨਾਂ ਵਿੱਚ ਪੰਜਾਬ ਸਰਕਾਰ ਨੇ 113 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਆਏ ਦਿਨ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ।

Trulli